Back

ਸ਼ਬਦਸ਼ਾਲਾ ਦੁਆਰਾ ਡਿਜੀਟਲ ਤੇ ਆਨਲਾਈਨ ਲੋੜਾਂ ਨੂੰ ਮੁੱਖ ਰੱਖਦੇ ਹੋਏ ਪੰਜਾਬੀ ਕੋਸ਼ਕਾਰੀ ਦੇ ਕੰਮ ਕੀਤੇ ਜਾ ਰਹੇ ਹਨ ਜਿਵੇਂ ਕਿ ਪੁਰਾਣੇ ਸ਼ਬਦਕੋਸ਼ਾਂ ਨੂੰ ਨਵਿਆਉਣਾ, ਸੁਧਾਈ, ਨਵੇਂ ਸ਼ਬਦਕੋਸ਼ ਤੇ ਸ਼ਬਦਾਵਲੀਆਂ ਤਿਆਰ ਕਰਨਾ, ਸ਼ਬਦਾਂ 'ਤੇ ਅਧਾਰਤ ਸਿੱਖਿਆ ਸਮਗਰੀ, ਪੋਸਟਾਂ, ਕਿਤਾਬਾਂ ਵਗੈਰਾ ਅਤੇ ਅਜਿਹੀਆਂ ਹੀ ਹੋਰ ਲੋੜਾਂ ਦੀ ਪੂਰਤੀ ਲਈ ਯਤਨ।

ਯੋਗਦਾਨ +